Table of Contents
Attitude Shayari in Punjabi
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ,
ਉੱਥੇ ਸਲਾਮ ਨੀ ਕਰਦੇ..
ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ..
ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ..
ਤੂੰ ਆਪਣੇ ਹਿਸਾਬ ਨਾਲ ਚੱਲੀ..
ਇੱਥੇ ਵਿਹਲੇ ਚੂੜੀਆ ਕੱਸਣ ਵਾਲੇ ਬਹੁਤ ਨੇ..
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ.
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ
ਕਿਸੇ ਨੂੰ ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ
ਸਮਝੋ ਸੁਪਨੇ ਬਹੁਤ ਛੋਟੇ ਨੇ
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …
ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.
ੳੁਝ ਪਾਣੀ ਵਾਂਗੂ ਸ਼ਾਂਤ ☺ਸੁਭਾਅ ਰੱਖੀੲੇ,
ਅੜੀਅਾ ਤੇ ਝੱਟ ਹੀ ਸੁਨਾਮੀ ਬਣਦੇ .
ਸਾਡੇ ਨੀ ਦਿਮਾਗ ਸਤਰੰਜ ਜਾਣਦੇ
ਜਿਦਾ ਕਰਦਾ ੲੇ ਕੋੲੀ ਓਦਾ ਹੋ ਜਾੲੀਦਾ
ਜੇ ਬੂਟੇਔਰ ਬੋਹੜ ਚਫਰਕ਼ ਜਾਣਦਾ ਏਂ
ਤਾਂSaaDeYa ਜੜਾਂਨਾਲ ਪੰਗੇ ਲੈਣੇ ਬੰਦ✋ਕਰਦੇ…
ਹੌਲੀ ਹੌਲੀ ਸਿੱਖ਼ ਲਵਾਂਗੇ ਅਸੀਂ ਵੀ ਦੁਨਿਆਦਾਰੀ , ਹਾਲੇ ਥੋੜੇ ਜਜ਼ਬਾਤੀ ਅਾਂ
Attitude Status for Boys in Punjabi
ਮਾਨ ਤੇਰਾ ਅੜੀਆਂ ਦਾ ਪਟਿਆ ਕੁੜੇ,
੨੨-੨੨ ਫਿਰਦੀ ਮੰਡੀਰ ਕਰਦੀ…..
ਹੱਸਦੇਚਿਹਰੇ ਪਿੱਛੇ ਸੱਜਣਾ ਰਾਜਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ਖੜੇ ਨੇ….
ਉਸ ਸ਼ੇਰ ਦੀਆਂ ਅੱਖਾਂ ਵਿਚ ਇਕ ਅਜੀਬ ਡਰ ਸੀ !! ਜੰਗਲ ਵਿਚ ਸਾਡੀਆਂ ਜੁੱਤੀਆਂ ਦੇ ਨਿਸ਼ਾਨ ਕਿਸਨੇ ਵੇਖੇ … !
ਸਾਡੀ ਸ਼ਰਮ ਦਾ ਫਾਇਦਾ ਲੈਣਾ ਬੰਦ ਕਰੋ !! ਜਿਸ ਦਿਨ ਅਸੀਂ ਬਦਨਾਮ ਹੋਏ !! ਖ਼ਿਆਲ ਆਵੇਗਾ… !
ਬਾਕੀ ਮੁੰਡਿਆਂ ਨੂੰ ਲਵ ਲੈਟਰ ਨਾਲ ਲਿਖਿਆ ਹੋਇਆ ਹੈ !! ਸਾਡੀ _ਨਾਮ ਐਫਆਈਆਰ ਲਿਖੀ ਹੋਈ ਹੈ … !!
ਇੱਥੇ ਅਣਗਿਣਤ ਜਾਨਾਂ ਹਨ, ਸਮਝ ਨਹੀਂ ਆ ਰਿਹਾ ਕਿ ਕਿਤਾਬ ਲਿਖਣੀ ਹੈ ਜਾਂ ਲੇਖਾ ਲਿਖਣਾ ਹੈ .
ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀ
Badmashi Status Punjabi
ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ
ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
ਹਲੇ ਤਾ ਘੜੀ ਸੈੱਟ ਕੀਤੀ ਆ ਤੇ ਏਨਾ ਰੌਲਾ , ਤੂੰ ਸੋਚ ਜਦੋਂ Time Set ਕੀਤਾ ਫ਼ੇਰ ਕੀ ਬਣੂ
ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ
ਵਕਤ ਆਉਣ ਤੇ ਵਕਤ ਪਾ ਦਿਆਗੇ ਜਿਹੜੇ ਭੁੱਲ ਗਏ ਨੇ ਸਭ ਨੂੰ ਭੁੱਲਾ ਦਿਆਗੇ
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ
ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ
ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ ਜੱਚਦੇ STyLeee ਸਾਡੇ ਕਿਸੇ ਹੋਰ ਨੂੰ
ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ ਉਸ ਦਿਨ. ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ
ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ ਸਮਝੀਂ ਨਾਂ ਦਿਲ ਦੇ ਖਰਾਬ ਨੀਂ
Punjabi Attitude Captions for Instagram
ਹਾਂ ਬਹੁਤ ਬੁਰੇ ਆਂ ਅਸੀ ਪਰ ਦੋ ਚਿਹਰੇ ਨੀ ਰੱਖਦੇ |
Suit paya kar sohniey
Inner me:-tu kehda leke dinda jatta.
Ik supna tutt jaan toh baad
Dusra supna dekhande hausle nu zindgi kehnde ne…..
Kise de behan bare ohna hi bolo
Jina apni behan baare sun sakda aa…
Howe ena mera oh kardi
Jina bebe meri bapu da kare
Mele baby ne thana thaya is temporary
Kutteya phone cho nikal ke roti khala is forever.
ਟੁੱਟਣ ਤੋਂ ਬਾਅਦ ਬਿਖ਼ਰਣਾ ਨਹੀ , ਨਿਖ਼ਰਣਾ ਸਿੱਖੋ “
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ|
ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ, ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ |
ਜ਼ੋਰ ਜਵਾਨੀ ਧਨ ਪੱਲੇ ਫਰ ਜੱਟ♂️ ਸਿੱਧਾ ਕਿਉ ਚੱਲੇ |
Punjabi Attitude Status in English
Nālē sāḍē nāma tō dhū’āṁ māradē!! nālē karadē ā kāpī jaṭa dī
Ka’ī sāḍē hasaṇa karakē hī sāḍē tō taga nē!! Tē bābā mēhara karē uha taga hī rahiṇagē.
Mera attitude meri Zeb Vich hai…!!!
Na chhuri rakde ha,or Na pistol rakhde ha, DILWALO da beta hu bas dil wich jigar rakhda hu!…
Mere door Hamesha khula ha Tusi Jado Marji Mil Sakde ho..
Dunia me SirF 2 Chize hi MasHoor Han,Mera Style OR Mere GF Ki SmiLe….
Kale Rahna Mera Attitude hai….?
Hath per ghadi koyi bhi Bani hoye…. per waqt apna hona chahiye da hai
Mera Attitude Dosre de behaivor te Depend karda hai..
Zindgi che Sucess hon lye positive Attitude Chaida hai..
Eh Duniya Badi Hi Kutti Ae, Raj Ohi Krda Jihde Hath Jutti Ae.
Dunia me SirF 2 Chize hi MasHoor Han, Mera Style OR Mere GF Ki SmiLe.
Beauty in the skin and Attitude in the bone.
Punjabi Attitude Status in Hindi
इक दिन विच इक वारा सानु वि जमाना वेखेगा बस भलाई दी आदत नु छुट जाने दे
मुझे मुसकुरात देख खुश न होणा मेनू में झूठी मुस्कान दा हुनर भी है!
गुस्ताखी गलती हो सकदी ..पर कित्ता कड़े कसूर नहीं.. इधर सुनके उधर लौना ..अपना यह दस्तूर नहीं
सानु जगाना और सानु निंदा लेना किसी दी बस दी गल्ला नही असी उथे खढे हुँदै आ जिथे मामला वडा है
इस दिल विच दर्द बथेरे ने कदे वेहले बहके दसंगे जिसदिन तू कल्ली रहेंगी रोवंगे नाल हसेंगे!