Yaari Attitude Status in Punjabi for Boys and Girls

Nowadays Punjabi people are looking for attitude status in Punjabi so that they can post them on their Instagram, WhatsApp, and Facebook.

Here we have collected the best attitude status in Punjabi for Instagram with emoji. Take a look below.

Attitude Status in Punjabi

ਖਾਮੀਆਂ ਤੋ ਸਭ ਮੇ ਹੈ ਮੁਸਾਫਿਰ
ਖੁਦਾ ਨਾ ਤੁਮ ਹੋ ਨਾ ਹਮ

ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ
ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ

punjabi ghaint status

ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ

ਤਾਲੇ ਬਿਨਾਂ ਚਾਬਿਆ ਦੇ ਵੀ ਖੋਲ੍ਹ ਦਈਦੇ ਆਹ ਜਿਹੜੇ ਖੁਦ ਨੂੰ ਉਸਤਾਦ ਦਸਦੇ ਇਹੋ ਜਿਹੇ ਤਾ ਪੈਰਾਂ ਵਿੱਚ ਹੀ ਰੋਲ ਦਈਦੇ

ਦੂਰੋਂ ਦੂਰੋਂ ਲਾਵੇ ਕਿਉ �..ਣਦਾਜੇ ਛੋਟਿਆ
ਕੇਰਾਂ ਨੇੜੇ ਹੋਕੇ ਦੇਖ ਦਿਲੋ ਜੱਟ ਫੱਕਰ Aa

Punjabi Ghaint Status

ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ….

ਅਜੀਬ ਕੋਸ਼ਿਸ਼ ਮੇਂ ਹੈਂ ਹਮ ,
ਹਮੇਂ ਖੁਦ ਕੋ ਖੁਦ ਸੋ ਜਿਆਦਾ ਅੱਛਾ ਬਨਾਨਾ ਹੈ !

ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ

ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…

ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ .
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I

ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,
ਨਾਲੇ ਕਰਦੇ ਆ ਕਾਪੀ ਜੱਟ ਦੀ

ਤੇਰੀ ਰਜ਼ਾ ਵਿੱਚ ਰਹਿਣਾ ਦਾਤਾ ਤੇਰਾ ਦਿੱਤਾ ਖਾਣਾ ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ |

ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ, ‘ਕਾਬਿਲ’ ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ |

ਮੁਹੱਬਤ ਲਈ ਲਾਜ਼ਮੀ ਹੈ ਥੋੜੇ ਬਹੁਤ ਬੇਵਕੂਫ ਹੋਣਾ ਬਹੁਤੇ ਸਿਆਣੇ ਲੋਕਾਂ ਕੋਲ ਤਾਂ ਬੱਚੇ ਵੀ ਨਈ ਖੇਡਦੇ |

ਤੂੰ ਬਿਲਕੁਲ ਚੰਦ ਵਰਗੀ ਹੈ ਨੂਰ ਵੀ ਗਰੂਰ ਵੀ ਤੇ ਦੂਰ ਵੀ।

ਸਖਤ ਜੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲ੍ਹਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਮ |

ਐਨੇ ਸਸਤੇ ਨੀ ਕਿ ਹਰ ਕਿਸੇ ਤੇ ਡੁੱਲ ਜਾਈਏ, ਐਨੇ ਮਹਿੰਗੇ ਵੀ ਨੀ ਕਿ ਕਦਰਾਂ ਹੀ ਭੁੱਲ ਜਾਈਏ..

Punjabi Status for Girls

ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!

punjabi status for girls

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ..!!

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!

Nature ਤੋਂ ਭਾਵੇਂ ਆ ਮੈਂ Down to earth,
ਪਰ ਐਨੀ ਵੀ Down ਮੇਰੀ ਸੋਚ ਨੀ..!!

Attitude ਹੋਣ ਨਾਲ ਕੁੱਝ ਨਹੀਂ ਹੁੰਦਾ,
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ..!!

ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!

ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!

ਜਿਨ੍ਹਾਂ ☝️ਨੂੰ ਅਸੀਂ #_ਬੁਰੇ❌ ਲਗਦੇ ਆ..ਕਿਰਪਾ ਕਰਕੇ ਉਹ ਸਾਡੀ #_Range ਤੋਂ ਬਾਹਰ ਰਹਿਣ…

ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ.. ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!

ਸੱਚ ✔️ਬੋਲਣਾ ਤਾਂ #_ਦੂਰ…ਅੱਜ ਕੱਲ੍ਹ ਤਾਂ ਲੋਕ #_ਸੱਚ ਸੁਣਨਾ ਵੀ ਪਸੰਦ ਨਹੀ ਕਰਦੇ…

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!

ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤

whatsapp status for punjabi

ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ, ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..

ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤

ਜਿੰਦਗੀ ਕਿੰਨੀ ਹਸੀਨ ਹੁੰਦੀ, ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ…

ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ, ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ

ਰੰਗ ਲੋਣ ਵਾਲਿਆਂ ਤੋਂ ਨਹੀ ,ਰੰਗ ਬਦਲਣ ਵਾਲਿਆ ਤੋ ਬੱਚੋ

ਸਫਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ..

ਸ਼ਾਇਦ ਹੁਣ ਸਾਰਿਆਂ ਦੀ ਇੱਕੋ ਹੀ ਕਹਾਣੀ ਏ, ਕਿਤੇ ਰਾਜਾ ਬੇਵਫਾ ਤੇ ਕਿਤੇ ਰਾਣੀ ਏ.

ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ |

ਖੁਸ਼ਕਿਸਮਤ ਹੁੰਦੇ ਨੇ ਓਹ ਲੋਕ ਜਿੰਨਾ ਨੂੰ ਬਿਨਾ ਮੰਗਿਆ ਦੋ ਵਕਤ ਦੀ ਮਿਲ ਜਾਂਦੀ ਏ |

ਆਪੇ ਮਿਲ ਜਾਊ ਹੋਊ ਜੋ ਤਕਦੀਰਾਂ ਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਏ

ਵਗਦੇ ਜੋ ਪਾਣੀ ਕਿੱਥੇ ਖੜਦੇ ਨੇ ਜਾਲਮਾ ਚੇਹਰੇ ਪੜਨੇ ਵਾਲੇ ਦਿਲ ਨਹਿਉ ਪੜਦੇ ਵੇ ਜਾਲਮਾ |

ਰੱਬ ਰੌਜ ਹੀ ਪਰਖਦਾ ਮੈਨੂੰ ਤੇ ਨਾਲੇ ਇਹ ਕਹਿ ਜਾਂਦਾ, ‘ਡਰ ਨਾ ਹਾਰਨ ਨਹੀ ਦਿੰਦਾ ਤੈਨੂੰ |

ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੈਂ ਖੁਸ਼ੀ, ਰੋਅ ਕੇ ਖੋਅ ਦੋ ਤੋ ਯਾਦੇਂ ਹੈ, ਹਸ ਕਰ ਜੀ ਲੋਅ ਤੋ ਜ਼ਿੰਦਗੀ |

ਗੱਲ ਬੇ ਅਕਲੀ ਕਰ ਜਾਂਦੇ, ਬਹੁਤੀਆਂ ਅਕਲਾ ਵਾਲੇ ਦਿਲ ਤੋੜ ਕੇ ਹਥੀ ਧਰ ਜਾਂਦੇ ਸੋਹਣੀਆਂ ਸ਼ਕਲਾਂ ਵਾਲੇ |

ਖੁੱਲੀ ਕਿਤਾਬ ਨਾ ਬਣ ਕਿਸੇ ਅੱਗੇ ਦਿਲਾਂ ❤️ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ |

Attitude Quotes for Girls in Punjabi

ਜਿੰਨੇ ਤੱਕ ਚਲਾਣਾ ਹੈ ਸਹਾ ਗੋਰਿਏ
ਊਡੁ ਤੱਕ ਜਿੰਦਗੀ ਚੇ ਪਾਉਣਾ ਹੈ ਗਾ ਗੋਰੀਏ।

attitude quotes for girls in punjabi

ਇਨ age’ ਅੱਥਰਾ ਮੁੰਡਾ ਨੀ
ਤੂੰ ਸਮਜੀ ਨਾ ਮੈਨੂੰ ਗੁੰਡਾ ਨੀ
ਕੰਮ ਕਾਰ ਬੜੇ ਉਖਾ ਆ
ਜਿਨਾ ਰਾਹਾਂ ਤੇ ਮੈ ਤੁਰਿਆ ਹਾ।

ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ, VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

ਜਿੰਦਗੀ ਜਿਉਣੀ #_Jatti ਨੇ ਟੋਹਰ ਨਾਲ.. ਵੇ#_ ਤੂੰ ਲਾ ਲੈ ਯਾਰੀ.. ਕਿਸੇ ਹੋਰ ਨਾਲ..

ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ। ਨਾ ਕਿਸੇ ਦਾ ਰੌਬ ਝਲਦੀ ਹਾਂ ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ.. ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ.. ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..!!

#Attitude ਹੋਣ✔️ ਨਾਲ ਕੁੱਝ ਨਹੀਂ ਹੁੰਦਾ… Smile#ਇਦਾ ਦੀ ਦਿਓ..ਕਿ ਲੋਕਾਂ ਦੇ ਦਿੱਲ ਸੜ ਜਾਣ..

ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ..ਉਹ ਸ਼ੋਕ #_Rakhdi ਨੀ ਮੈ.

ਕੁੱਝ #_ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ..ਮੈਨੂੰ ਓਹੀ ਚੀਜਾਂ✔️ #_ਪਸੰਦ ਨੇ…

ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ, ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ, ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!

ਸਮੁੰਦਰ ਵਰਗਾ ਰੁਤਬਾ ਰੱਖਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ..!!

ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ, ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ..!!

ਸਾਡੀ #_ਚੁੱਪ ਨੂੰ ਕਦੇ ਵੀ ❌ਬੇਵੱਸੀ ਨਾ ਸਮਝੋ…#_ਬੋਲਣਾ ਵੀ ਆਉਦਾ ਤੇ #_ਰੋਲਣਾ ਵੀ../

ਜੋ ਨਾਲ ✔️ਰਹਿ ਕੇ ਕੁੱਝ #_ਸੁਆਰ ਨਾ ਸਕੇ…ਖਿਲਾਫ❌ ਹੋਕੇ ਕੀ #ਵਿਗਾੜ ਲੈਣਗੇ..

Leave a Comment